Creator Profile - ViralVibes
Pendu Virsa
Subscribers
Total Views
Videos Published
Est. Revenue
About
ਪੰਜਾਬੀ ਪੇਂਡੂ ਵੀਡੀਓ ਇੱਥੇ ਦੇਖੋ । ਭਾਰਤ ਪਿੰਡਾਂ ਦਾ ਦੇਸ਼ ਹੈ। ਸਾਡਾ ਜਾਂ ਸਾਡੇ ਬੁਜ਼ਰਗਾਂ ਦਾ ਪਿਛੋਕੜ ਪਿੰਡਾਂ ਦਾ ਹੋਣ ਕਰਕੇ ਹੀ ਪਿੰਡਾਂ ਦੇ ਨਾਲ ਸਾਡਾ ਮੋਹ ਭਿੱਜਿਆ ਰਿਸ਼ਤਾ ਹੈ ਤਾਂਹੀ ਤਾਂ ਕਹਿੰਦੇ ਨੇ '' ਨਾ ਪਿੰਡ ਮੇਰੇ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ''। ਸੱਤ ਸਮੁੰਦਰੋਂ ਪਾਰ ਬੈਠੇ ਪਰਦੇਸੀਆਂ ਦੇ ਦਿਲਾਂ ਵਿੱਚ ਵੀ ਆਪਣੇ ਪਿੰਡ ਧੜਕਦੇ ਨੇ। ਅਸੀਂ ਇਸ ਪੇਂਡੂ ਵਿਰਸਾ ਚੈਨਲ ਰਾਹੀਂ ਪੇਂਡੂ ਜੀਵਨ ਦੀ ਅਸਲ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਤੇ ਕਟਾਖਸ਼ ਕਰਦੇ ਹਾਂ। ਮੈਂ ਵੀਰ ਸਿੰਘ ਪਰਮਾਰ [ ਜੱਸਾ ] ਅਤੇ ਮੇਰੀ ਪਤਨੀ ਸੁਖਪਾਲ ਕੌਰ [ ਪਾਲ ] ਤੁਹਾਡਾ ਪੇਂਡੂ ਵਿਰਸਾ ਚੈਨਲ ਤੇ ਸਵਾਗਤ ਕਰਦੇ ਹਾਂ। ਆਪਣੇ ਚੈਨਲ ਨੂੰ ਸਬਸਕਰੈਬ ਜਰੂਰ ਕਰੋ ਜੀ। ਫੋਨ ਨੰਬਰ - 9876256925 This work is subjected to copyright . All rights of this property are reserved to Pendu Virsa. Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings. ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
Channel Info
Latest Upload
ਸੱਚਾ ਠੱਗ | ep 510 |New Punjabi Short movie 2026 | Sukhpal Video | @PenduVirsaMansa
Performance
Your last 10 videos averaged 170.4K views — mid-tier reach. Consistency here unlocks higher CPM advertisers.
Growth tracking initializing
A baseline was just set — come back in 7+ days to see your 30-day growth rate.
Topics
Content Breakdown
You may also like
🎬 Entertainment →Similar creators
🎬 Entertainment →How Pendu Virsa compares
vs 44,199 creators in Entertainment